Gurumukhi examples

ਸਤ ਸ਼੍ਰੀ ਅਕਾਲ

sat shrI akAl

 

ਸ਼ੁਭ ਸਵੇਰ

shubh saver

 

ਸ਼ੁਭ ਦੁਪਹਿਰ

shubh dupahir

 

ਸ਼ੁਭ ਰਾਤਰੀ

shubh rAtarI

 

ਗੁਰੂ ਰਾਖਾ

gurU rAkhA

 

ਧੰਨਵਾਦ

dhannavAd

 

ਤੁਹਾਡਾ ਕੀ ਹਾਲ ਹੈ?

tuhADA kI hAl hai?

 

ਮੈਂ ਠੀਕ ਹਾਂ, ਧੰਨਵਾਦ

maiM ThIk hAM, dhannavAd

 

ਅਫਸੋਸ / ਮਾਫ਼ ਕਰਨਾ

aphasos / mAf karanA

 

ਇਹ ਠੰਡਾ ਹੈ

ih Tha~nDA hai

 

ਬਾਹਰ ਸਰਦੀ ਹੈ

bAhar saradI hai

 

ਇਹ ਗਰਮ ਹੈ

ih garam hai

 

ਬਰਸਾਤ ਹੋ ਰਹੀ ਹੈ

barasAt ho rahI hai

 

ਤੁਹਾਡਾ ਕੀ ਨਾਂ ਹੈ?

tuhADA kI nAM hai?

 

ਮੇਰਾ ਨਾਂ ਰੰਜਨ ਹੈ

merA nAM ra~njan hai

 

ਤੁਸੀਂ ਕਿਥੇ ਰਹਿੰਦੇ ਹੋ?

tusIM kithe rahi~nde ho?

 

ਮੈਂ ਬੇਂਗਲ਼ੂਰੁ ਦੇ ਨੇਰਏ ਰਹਿੰਦਾ ਹਾਂ

maiM beMgaLUru de nerxe rahi~ndA hAM

 

ਤੁਹਾਡੀ ਕੀ ਉਮਰ ਹੈ?

tuhADI kI umar hai?

 

ਉਹ ਇਮਾਰਤ ਉੱਚੀ ਹੈ

uh imArat uccI hai

 

ਉਹ ਖ਼ੂਬਸੂਰਤ ਹੈ

uh khxUbasUrat hai

 

ਮੈਨੂੰ ਬੰਗਾਲੀ ਮਠਿਆਈਆਂ ਪਸੰਦ ਹਨ

mainU~n ba~ngAlI maThiAIAM pasa~nd han

 

ਮੇਨੂੰ ਪੰਛਿਆਂ ਨਾਲ ਪਿਆਰ ਹੈ

menU~n pa~nChiAM nAl piAr hai

 

ਰੇਲਵੇ ਸਟੇਸ਼ਨ ਕਿਥ੍ਥੇ ਹੈ?

relave saTeShan kiththe hai?

 

ਇਥੋਂ ਬੱਸ ਅੱਡਾ ਕਿੰਨੀ ਦੂਰ ਹੈ?

ithoM bass aDDA kinnI dUr hai?

 

ਹਵਾਈ ਅੱਡੇ ਤੇ ਪਹੁੰਚਣ ਲਈ ਕਿੰਨਾ ਸਮਾਂ ਲੱਗੇਗਾ?

havAI aDDe te pahu~nchaN laI kinnA samAM laggegA?

 

ਕੀ ਸ਼੍ਰੀ ਰਘੁਨਾਥ ਉਥੇ ਹਨ?

kI shrI raghunAth uthe han?

 

ਕ੍ਰਿਪਾ ਕਰਕੇ ਉਨ੍ਹਾਂ ਨੂੰ ਕਹਿਣਾ ਕਿ ਫਾਰਗ ਹੁੰਦਿਆਂ ਹਿ ਮੈਨੂੰ ਵਾਪਿਸ ਫੋਨ ਕਰਨ

kripA karake unhAM nU~n kahiNA ki phArag hu~ndiAM hi mainU~n vApis phon karan

 

ਇਸ ਦੀ ਕੀ ਕੀਮਤ ਹੈ?

is dI kI kImat hai?

 

ਮਾਫ਼ ਕਰਨਾ

mAf karanA

 

ਮੈਨੂੰ ਚੰਡੀਗਰਹ ਲਈ ਕਿਹਰਏ ਪਲੇਟਫਾਰਮ ਤੋਂ ਗੱਦੀ ਮਿਲੇਗੀ?

mainU~n cha~nDIgarxh laI kiharxe paleTaphAram toM gaddI milegI?

 

ਕੀ ਇਹ ਗੱਦੀ ਅਲੀਗਰਹ ਰੁਕਦੀ ਹੈ?

kI ih gaddI alIgarxh rukadI hai?

 

ਤੁਹਾਡੇ ਕਿੰਨੇ ਬੱਚੇ ਹਨ?

tuhADe kinne bacche han?

 

ਇਹ ਤੋਹਫ਼ਾ ਵਦੀਆ ਹੈ

ih tohafA vadIA hai

 

ਇਹ ਸਚੱਮੁਚੱ ਖ਼ੂਬਸੂਰਤ ਹੈ

ih sach~mmuch~m khxUbasUrat hai

 

ਖਾਣਾ ਸੁਆਦ ਹੈ

khANA suAd hai

 

ਵਧਾਈ ਹੋਵੇ

vadhAI hove

 

ਤੁਸੀ ਪਿਆਰੇ ਲਗਦੇ ਹੋ

tusI piAre lagade ho

 

ਨਵਾਂ ਸਾਲ ਮੁਬਾਰਕ

navAM sAl mubArak

 

ਮੈਂ ਤੁਹਾਡੀ ਖੁਸ਼ੀ ਦੀ ਕਾਮਨਾ ਕਰਦੀ ਹਾਂ

maiM tuhADI khuShI dI kAmanA karadI hAM

 

ਤੁਹਾਨੂੰ ਤੁਹਾਡੇ ਵਿਆਹ ਦੀ ਵਧਾਇ ਹੋਵੇ

tuhAnU~n tuhADe viAh dI vadhAi hove

 

ਵਿਆਹ ਤੋਂ ਪਹਿਲਾਂ ਚਂਕੰਨੇ ਰਹੋ ਅਤੇ ਬਾਅਦ ਵਿਚ ਅਖ੍ਖਾਂ ਅਧ੍ਧੀਆਂ ਮੂੰਦ ਲਵੋ

viAh toM pahilAM chaMkanne raho ate bAad vich akhkhAM adhdhIAM mU~nd lavo